ਚੋਟੀਆਂ (ਮਾਨਸਾ)
ਮਾਨਸਾ ਜ਼ਿਲ੍ਹੇ ਦਾ ਪਿੰਡਚੋਟੀਆਂ (ਅੰਗਰੇਜ਼ੀ:Chotian) ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।ਇਹ ਪਿੰਡ ਮਾਨਸਾ-ਸਰਸਾ ਰੋਡ ਉੱਪਰ ਪਿੰਡ ਫੱਤਾ-ਮਾਲੋਕਾ ਤੋਂ ਚਡ਼੍ਹਦੇ ਵਾਲੇ ਪਾਸੇ 5 ਕੁ ਕਿਲੋਮੀਟਰ ਦੀ ਦੂਰੀ 'ਤੇ ਸਥਿੱਤ ਹੈ। ਬਰਨ, ਆਦਮਕੇ, ਆਲੀਕੇ ਅਤੇ ਝੰਡੂਕੇ ਇਸ ਪਿੰਡ ਦੇ ਗੁਆਂਢੀ ਪਿੰਡ ਹਨ।
Read article